Words for the nights that stay long — ishq, judai, and the one name that answers everything: Maa. Written, not performed. Felt, not explained.
sabh to dil de karib — closest to the heart
ਓਹਦਾ ਸਾਥ ਸੀ ਚੰਗਾ ਲਗਦਾ ਬਸ ਬਹਾਨਾ ਬਣਿਆ ਚਾਹ ਦਾ ਸੀ
16 finished pieces — incomplete drafts stay in the notebook
ਓਹਦਾ ਸਾਥ ਸੀ ਚੰਗਾ ਲਗਦਾ। ਬਸ ਬਹਾਨਾ ਬਣਿਆ ਚਾਹ ਦਾ ਸੀ।
Raatan lammiyan, neend na aave. Teri yaad har vele mainu sataave. Dil vich dard ae, akhiyan ch paani. Tu bhull gayi saari, main na bhullaan kahaani.
ਤੈਨੂੰ ਸੀ ਜ਼ਿੰਦਗੀ ਮੰਨਿਆ ਮੈ ਸੀ ਗਲ਼ ਨਾਲ ਹੀ ਲਾਇਆ ਮੈਂ
ਓਹਦਾ ਸਾਥ ਸੀ ਚੰਗਾ ਲਗਦਾ ਬਸ ਬਹਾਨਾ ਬਣਿਆ ਚਾਹ ਦਾ ਸੀ
ਕੋਈ ਮਰਿਆ ਕਿੱਦਾਂ ਮਰ ਸਕਦੈ ਆਸ਼ਿਕ ਸੱਚਾ ਕਿੱਦਾਂ ਹਰ ਸਕਦੈ ?
ਮੈਂ ਅੰਬਰਾਂ ਨੂੰ ਹੱਥ ਲਾ ਮੁੜ ਆਇਆਂ ਓਹਨੂੰ ਰੱਬ ਦੇ ਵਾਂਗੂ ਚਾਅ ਮੁੜ ਆਇਆਂ
ਸਿਖਰ ਦੁਪਹਿਰੇ ਦੁਆ ਪੜੀ ਐ ਓਹਦੇ ਚੇਹਰੇ ਤੋਂ ਇੱਕ ਗੱਲ ਪੜ੍ਹੀ ਐ
ਤੈਨੂੰ ਪਿਆਰ ਤਾ ਕਰਦੇ ਆ ਪਰ ਕਿਹੜਾ ਦਸੇ
ਕੰਡਿਆਂ ਤੇ ਤੁਰ ਆਇਆਂ ਸੈਰਾਂ ਬਾਰੇ ਪੁੱਛੇਂ ਰੱਬ ਨੇ ਈ ਕੀਤੀਆਂ ਜੌ ਖ਼ੈਰਾਂ ਬਾਰੇ ਪੁੱਛੇਂ
ਮੈਂ ਰੋ ਰੋ ਅੱਥਰੂ ਵਹਾਉਂਦਾ ਰਹਿ ਗਿਆ ਨਾਲੇ ਸਾਰੇ ਪੀਰ ਮਨਾਉਂਦਾ ਰਹਿ ਗਿਆ
ਓਹਨੇ ਕੁਜ ਨਹੀਂ ਕਿਹਾ ਬਸ ਚੁਪੱ ਧਾਰਗੀ
ਵਰਕੇ ਪੁਰਾਣੇ ਤਾਂ ਕਦੇ ਫੋਲੇ ਨੀ ਸਭ ਜਾਣਦੇ ਆ ਬਸ ਬੋਲੇ ਨੀ
ਕਿੰਨਾ ਸੋਹਣਾ ਇਹ ਵੀ ਵੇਖ ਸਕਦੇ ਆ ਚੰਨ ਤੇ ਕਿੰਨੇ ਨੇ ਦਾ ਨਾ ਦੇਖੋ
ਤੇਰਾ ਨਾਲ ਹਰ ਰਾਤ ਨੂੰ ਸੌਂਵਾਂ ਇਹ ਤਾਂ ਕਿੱਸੇ ਨੇ ਖ਼ਵਾਬਾਂ ਦੇ
ਦਿਨ ਵਿੱਚ ਰਾਤ ਲੱਗੇ ਪਤਾ ਨੀ ਕਿਓਂ ਬਾਪੂ ਦਾ ਪੁੱਤ ਮਾੜਾ ਮੱਤ ਦਾ ਮੰਦਾ ਜੰਤਾ
ਦਿਨ ਫਿੱਕੇ ਲੰਘਦੇ ਨੇ ਮੁਲਾਕਾਤਾਂ ਹੋਈਆਂ ਨਾ
ਓਹਦਾ ਸਾਥ ਸੀ ਚੰਗਾ ਲਗਦਾ।
ਬਸ ਬਹਾਨਾ ਬਣਿਆ ਚਾਹ ਦਾ ਸੀ।
— Chah Te Naah