ਤੇਰਾ ਨਾਲ ਹਰ ਰਾਤ ਨੂੰ ਸੌਂਵਾਂਇਹ ਤਾਂ ਕਿੱਸੇ ਨੇ ਖ਼ਵਾਬਾਂ ਦੇ
ਤੇਰੇ ਨੈਣਾ ਵਿਚੋਂ ਪੀਣੀ ਜਾਣਦੇਫ਼ਿਜ਼ੂਲ ਨੇ ਸਾਰੇ ਠੇਕੇ ਸ਼ਰਾਬਾਂ ਦੇ
ਪੁੱਛ ਕਦੇ ਸ਼ਾਇਰਾਂ ਕੋਲੋਂਕੀ ਐ ਮੋਲ ਕਿਤਾਬਾਂ ਦੇ
ਸਭ ਤੋਂ ਸੋਹਣੀ ਮਹਿਕ ਏ ਤੇਰੀਕੀ ਐ ਫੁੱਲ ਗੁਲਾਬਾਂ ਦੇ ?
— NA MAIN SHAYAR