Shayari · Gurmukhi

ਕਿੰਨਾ ਸੋਹਣਾ ਇਹ ਵੀ ਵੇਖ ਸਕਦੇ ਆ

Kinna Sohna Eh Vi

ਕਿੰਨਾ ਸੋਹਣਾ ਇਹ ਵੀ ਵੇਖ ਸਕਦੇ ਆ
ਚੰਨ ਤੇ ਕਿੰਨੇ ਨੇ ਦਾ ਨਾ ਦੇਖੋ

ਕੋਸ਼ਿਸ਼ ਕਰਦੇ ਰਹਿਣਾ ਪੈਣੈ
ਕਦੇ ਹੋਵਾਂਗੇ ਕਾਮਯਾਬ ਨਾ ਵੇਖੋ

ਦਿਨ ਕਿੰਨੇ ਵੀ ਮਾੜੇ ਹੋ ਆਉਣ
ਪਹਿਲਾਂ ਮਾਂ ਤੋਂ ਮਰਨ ਦੇ ਖ਼ਵਾਬ ਨਾ ਦੇਖੋ

— NA MAIN SHAYAR

← Previousਵਰਕੇ ਪੁਰਾਣੇNext →ਤੇਰਾ ਨਾਲ ਹਰ ਰਾਤ ਨੂੰ ਸੌਂਵਾਂ