Song · Gurmukhi

Song

ਤੈਨੂੰ ਸੀ ਜ਼ਿੰਦਗੀ ਮੰਨਿਆ ਮੈ
ਸੀ ਗਲ਼ ਨਾਲ ਹੀ ਲਾਇਆ ਮੈਂ
ਤੇਰੇ ਦੁੱਖ ਨੂੰ ਆਪਣਾ ਮੰਨਿਆ
ਆਪਾ ਤੇਰੇ ਤੇ ਲੁਟਾਇਆ ਮੈਂ

ਸੀ ਰੱਬ ਨਾਲ ਵੀ ਲੜਿਆ ਮੈਂ
ਤੇਰੇ ਲਈ ਦੁਆਵਾਂ ਕੀਤੀਆਂ
ਸੀ ਰੱਖਿਆ ਪਰਦਾ ਕੱਜਿਆ ਮੈਂ
ਅੱਖਾਂ ਚੋਂ ਨੀਂਦਾਂ ਉਡੀਆ
ਮੈਂ ਓਹਦਾ ਸੱਚ ਸੀ ਜਾਣਿਆ ਪਰ
ਪਰ ਦੁਆ ਭੁੱਲ ਗਈ

— NA MAIN SHAYAR

← Previousਰਾਤਾਂ ਲੰਮੀਆਂNext →ਚਾਹ ਤੇ ਨਾਂਹ