Shayari · Gurmukhi

ਚੁੱਪ ਮਾਰਗੀ

Chupp Margi

ਓਹਨੇ ਕੁਜ ਨਹੀਂ ਕਿਹਾ
ਬਸ ਚੁਪੱ ਧਾਰਗੀ
ਮੈਂ ਗੱਲ ਕਰਨ ਨੂੰ ਤਰਸ ਗਿਆ
ਮੈਨੂੰ ਓਹਦੀ ਚੁੱਪ ਮਾਰਗੀ

(ਨਾ ਮੈਂ ਸ਼ਾਇਰ)

— NA MAIN SHAYAR

← Previousਮੈਂ ਰੋ ਰੋ ਅੱਥਰੂ ਵਹਾਉਂਦਾ ਰਹਿ ਗਿਆNext →ਵਰਕੇ ਪੁਰਾਣੇ