ਕੰਡਿਆਂ ਤੇ ਤੁਰ ਆਇਆਂ ਸੈਰਾਂ ਬਾਰੇ ਪੁੱਛੇਂਰੱਬ ਨੇ ਈ ਕੀਤੀਆਂ ਜੌ ਖ਼ੈਰਾਂ ਬਾਰੇ ਪੁੱਛੇਂ
ਦਿਲ ਨਾ ਮਿਲੇ ਮੈਂ ਉੱਥੇ ਵਰਤਾਂ ਵੀ ਨਾਕਿਹੜੀ ਗੱਲੋਂ ਪਿੱਛੇ ਮੁੜੇ ਪੈਰਾਂ ਬਾਰੇ ਪੁੱਛੇਂ
— NA MAIN SHAYAR