Shayari · Gurmukhi

ਮੈਂ ਰੋ ਰੋ ਅੱਥਰੂ ਵਹਾਉਂਦਾ ਰਹਿ ਗਿਆ

Main Ro Ro Athru

ਮੈਂ ਰੋ ਰੋ ਅੱਥਰੂ ਵਹਾਉਂਦਾ ਰਹਿ ਗਿਆ
ਨਾਲੇ ਸਾਰੇ ਪੀਰ ਮਨਾਉਂਦਾ ਰਹਿ ਗਿਆ

ਜਦੋ ਯਾਰ ਯਾਰ ਨੂੰ ਦਗਾ ਦਿੰਦੇ ਐ
ਮੈਂ ਦੁਸ਼ਮਣ ਨੂੰ ਗਲੇ ਲਾਉਂਦਾ ਰਹਿ ਗਿਆ

— NA MAIN SHAYAR

← Previousਕੰਡਿਆਂ ਤੇ ਤੁਰ ਆਇਆਂNext →ਚੁੱਪ ਮਾਰਗੀ