Shayari · Gurmukhi

ਤੈਨੂੰ ਪਿਆਰ ਤਾ ਕਰਦੇ ਆ

Tenu Pyar Ta Karde Aa

ਤੈਨੂੰ ਪਿਆਰ ਤਾ ਕਰਦੇ ਆ
ਪਰ ਕਿਹੜਾ ਦਸੇ

ਅਸੀਂ ਵੀ ਹਸਨਾ ਚੌਹਨੇ ਆ
ਕੱਲਾ ਕਿਹੜਾ ਈ ਹਸੇ

— NA MAIN SHAYAR

← Previousਸਿਖਰ ਦੁਪਹਿਰੇ ਦੁਆ ਪੜੀ ਐNext →ਕੰਡਿਆਂ ਤੇ ਤੁਰ ਆਇਆਂ