Shayari · Gurmukhi

ਦਿਨ ਫਿੱਕੇ ਲੰਘਦੇ ਨੇ

Din Fikke Langde Ne

ਦਿਨ ਫਿੱਕੇ ਲੰਘਦੇ ਨੇ
ਮੁਲਾਕਾਤਾਂ ਹੋਈਆਂ ਨਾ

ਸਾਹ ਸੁਣਕੇ ਸੌਂਦੀ ਸੀ
ਚਿਰਾਂ ਤੋਂ ਹੁਣ ਬਾਤਾਂ ਹੋਈਆਂ ਨਾ

— NA MAIN SHAYAR

← Previousਦਿਨ ਵਿੱਚ ਰਾਤ ਲੱਗੇ